Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puraan. 1. ਹਿੰਦੂਆਂ ਦੇ ਧਾਰਮਕ ਗ੍ਰੰਥ। 2. ਪੁਰਾਣਾ, ਪਹਿਲਾਂ ਤੋਂ। 1. religious text of hindus, Puranas. 2. earlier. ਉਦਾਹਰਨਾ: 1. ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥ Raga Gaurhee 9, 6, 1:2 (P: 220). 2. ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥ Raga Aaasaa 4, Chhant 12, 1:2 (P: 446).
|
SGGS Gurmukhi-English Dictionary |
[Sk. n.] Purâna
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਪੁਰਾਣ.
|
Mahan Kosh Encyclopedia |
ਦੇਖੋ- ਪੁਰਾਣ 1. “ਤਿਨ ਧੁਰਿ ਮਸਤਕਿ ਭਾਗ ਪੁਰਾਨ ਜੀਉ.” (ਆਸਾ ਛੰਤ ਮਃ ੪) 2. ਦੇਖੋ- ਪੁਰਾਣ 3-4 ਅਤੇ ਸਹਸਾਕਿਰਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|