Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puṛ. ਚੱਕੀ ਦੇ ਹੇਠਲਾ ਤੇ ਉਪਰਲਾ ਪੱਥਰ। mill stones. ਉਦਾਹਰਨ: ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥ Raga Maajh 1, Vaar 11, Salok, 1, 1:3 (P: 142). ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥ (ਭਾਵ ਜ਼ਮੀਨ ਅਸਮਾਨ). Raga Vadhans 1, Alaahnneeaan 3, 1:3 (P: 580).
|
English Translation |
(1) n.m. either of the grindstones of a mill. (2) v. imperative form of ਪੁੜਨਾ.
|
Mahan Kosh Encyclopedia |
ਨਾਮ/n. ਪੁਟ. ਪੜਦਾ। 2. ਤਹਿ. ਸਿਤਾ (ਸਿਤਹ). 3. ਚੱਕੀ ਦਾ ਹੇਠ ਉੱਪਰਲਾ ਪੱਥਰ. “ਦੁਇ ਪੁੜ ਚਕੀ ਜੋੜਿਕੈ ਪੀਸਣ ਆਇ ਬਹਿਠ.” (ਮਃ ੧ ਵਾਰ ਮਾਝ) 4. ਹੇਠਲੇ ਅਤੇ ਉੱਪਰਲੇ ਲੋਕ. ਜ਼ਮੀਨ ਅਤੇ ਆਸਮਾਨ. ਦੇਖੋ- ਪੁੜਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|