Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puᴺni-aa. 1. ਪੂਰਨ ਹੁੰਦੇ ਹਨ। 2. ਭੈਰਉ ਰਾਗ ਦੀਆਂ ਪੰਜ ਰਾਗਨੀਆਂ ਵਿਚੋਂ ‘ਇਕ’। 1. fulfilled. 2. one of the Ragnis of Raag Bhairo. ਉਦਾਹਰਨਾ: 1. ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ॥ Raga Gaurhee 5, Vaar 3:4 (P: 318). 2. ਪੁੰਨਿਆ ਕੀ ਗਾਵਹਿ ਬੰਗਲੀ ॥ Raagmaalaa 1:6 (P: 1429).
|
SGGS Gurmukhi-English Dictionary |
1. fulfilled. 2. one of the subdivisions of Raga Bhairo.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਪੂਰਨਮਾਸ਼ੀ.
|
Mahan Kosh Encyclopedia |
ਪੂਰਣ ਹੋਇਆ. ਪੁੱਜਿਆ. “ਬਿਰਧ ਭਏ ਦਿਨ ਪੁੰਨਿਆ.” (ਧਨਾ ਛੰਤ ਮਃ ੧) 2. ਪੁੰਨਾਂ ਕਰਕੇ. ਪੁੰਨਾਂ ਦੇ ਪ੍ਰਭਾਵ ਨਾਲ. “ਚਿਰ ਜੀਵਨ ਬਡ ਪੁੰਨਿਆ.” (ਰਾਮ ਮਃ ੫ ਬੰਨੋ) 3. ਨਾਮ/n. ਪੂਰਣਿਮਾ. ਪੂਰਨਮਾਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|