Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puᴺn⒰. 1. ਸ਼ੁਭ ਕਰਮ, ਨੇਕੀ। 2. ਵਡਿਆਈ। 3. ਉਪਕਾਰ। 1. virtues, merits, meritorious deeds. 2. benevolence. 3. good, supreme good. ਉਦਾਹਰਨਾ: 1. ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥ (ਸ਼ੁਭ ਕਰਮ, ਨੇਕੀ). Raga Sireeraag 3, 44, 1:3 (P: 30). ਇਹੁ ਪੁੰਨੁ ਪਦਾਰਥੁ ਤੇਰਾ ॥ (ਭਲਾਈ). Raga Sorath 5, 64, 4:2 (P: 625). 2. ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ॥ Raga Gaurhee 4, 50, 2:3 (P: 167). 3. ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥ Raga Tilang 4, Asatpadee 2, 9:2 (P: 725).
|
SGGS Gurmukhi-English Dictionary |
[Var.] From Pumna
SGGS Gurmukhi-English Data provided by
Harjinder Singh Gill, Santa Monica, CA, USA.
|
|