Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pookaar. 1. ਪੁਕਾਰ, ਕੂਕ ਕੂਕ ਕੇ ਸ਼ਿਕਾਇਤ ਕਰਨੀ, ਦੁਖ ਭਰਿਆ ਚੀਕ ਚਹਾੜਾ, ਫਰਿਆਦ। 2. ਉਚੀ ਉਚੀ ਪੜ੍ਹ ਕੇ ਸੁਣਾਉਣਾ। 1. cry, shriek, complaint. 2. to cause to hear by reading loudly. ਉਦਾਹਰਨਾ: 1. ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥ Raga Sireeraag 3, 36, 5:1 (P: 27). ਜਮ ਦਰਿਬਾਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥ Raga Sireeraag 3, Asatpadee 25, 5:2 (P: 69). ਤੂ ਆਪੇ ਸਭੁ ਕਿਛੁ ਜਾਣਾ ਕਿਸੁ ਆਗੈ ਕਰੀ ਪੂਕਾਰ ॥ Raga Malaar 3, 3, 3:3 (P: 1258). 2. ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥ Raga Sireeraag 3, 43, 3:2 (P: 30).
|
Mahan Kosh Encyclopedia |
ਦੇਖੋ- ਪੁਕਾਰ. “ਮਤ ਤੂ ਕਰਹਿ ਪੂਕਾਰ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|