Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poocʰʰaṫ. ਪੁਛਦਾ ਹੈ। ask, call on for account. ਉਦਾਹਰਨ: ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥ Raga Gaurhee 5, Sukhmanee 21, 3:6 (P: 291). ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥ (ਪੁਛਦਾ ਹਾਂ). Raga Aaasaa, Kabir, 1, 1:1 (P: 475).
|
|