Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poocʰʰ⒤. 1. ਪੁਛ ਕੇ। 2. ਪੂਛਲ, ਪੂਛ। 1. consulting, seeking others’ counsel. 2. tail. ਉਦਾਹਰਨਾ: 1. ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥ Raga Sireeraag 1, 1, 1:2 (P: 14). ਹਰਿ ਜੋ ਕਿਛੁ ਕਰੇ ਸੁ ਆਪੇ ਆਪੇ ਓਹੁ ਪੂਛਿ ਨ ਕਿਸੇ ਕਰੈ ਬੀਚਾਰਿ ॥ Raga Bhairo 4, 5, 4:1 (P: 1135). 2. ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ ॥ Raga Maaroo 1, 4, 4:2 (P: 990).
|
SGGS Gurmukhi-English Dictionary |
1. consulting, seeking others’ counsel. 2. tail.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਪੁੱਛਕੇ. ਪੂਛਕਰ. “ਮੈ ਆਪਣਾ ਗੁਰੁ ਪੂਛਿਦੇਖਿਆ.” (ਸ੍ਰੀ ਮਃ ੧) ਇੱਥੇ ਗੁਰੁ ਤੋਂ ਭਾਵ- ਵਾਹਗੁਰੂ (ਕਰਤਾਰ) ਹੈ. ਪ੍ਰਮਾਣ ਲਈ ਵੇਖੋ- “ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰ ਮਿਲਿਆ ਸੋਈ ਜੀਉ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|