| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Pooj. 1. ਪੂਜਾ। 2. ਪੂਜਯ, ਪੂਜਨਯੋਗ, ਪੂਜਨੀਕ। 3. ਮਾਨਤਾ। 4. ਪੂਜਿਆ ਜਾਣਾ। 1. adored. 2. adored, worshipped. 3. respected, worshipped. 4. honoured. ਉਦਾਹਰਨਾ:
 1.  ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥ Raga Sireeraag 1, 8, 2:1 (P: 17).
 ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ ॥ Raga Gaurhee 5, 132, 5:2 (P: 208).
 2.  ਜਿਨੑ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥ Raga Aaasaa 4, Chhant 19, 2:4 (P: 450).
 ਸਰਬ ਪੂਜ ਚਰਨ ਗੁਰ ਸੇਉ ॥ Raga Gond 5, 9, 1:4 (P: 864).
 3.  ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥ Raga Goojree 3, 7, 3:1 (P: 491).
 4.  ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥ Raga Parbhaatee 1, 1, 1:1 (P: 1327).
 | 
 
 | SGGS Gurmukhi-English Dictionary |  | 1. adored. 2. adored, worshipped. 3. respected, worshipped. 4. honored. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | v. imperative form of ਪੂਜਣਾ worship, suff. indicating worshipper as in ਬੁਤਪੂਜ. | 
 
 | Mahan Kosh Encyclopedia |  | ਸੰ. पूज्. ਧਾ. ਪੂਜਾ ਕਰਨਾ, ਆਦਰ ਕਰਨਾ। 2. ਨਾਮ/n. ਪੂਜਾ. “ਬਿਨੁ ਨਾਵੈ ਪੁਜ ਨ ਹੋਇ.” (ਗੂਜ ਮਃ ੧) 3. ਵਿ. ਪੂਜ੍ਯ. ਪੂਜਣ ਯੋਗ੍ਯ. “ਜਿਨ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ.” (ਆਸਾ ਛੰਤ ਮਃ ੪) “ਸਰਬ ਪੂਜ ਚਰਨ ਗੁਰੁ ਸੇਉ.” (ਗੌਂਡ ਮਃ ੫) 4. ਨਾਮ/n. ਜੈਨ ਮਤ ਦਾ ਸਾਧੂ, ਜਿਸ ਨੂੰ ਜੈਨੀ ਗ੍ਰਿਹਸਥੀ ਪੂਜ੍ਯ ਮੰਨਦੇ ਹਨ। 5. ਦੇਖੋ- ਪੁਜਣਾ. “ਪੂਜ ਅਰਧ ਦਿਸਾਨ.” (ਪ੍ਰਿਥੁਰਾਜ) 6. ਫ਼ਾ. [پوُز] ਪੂਜ਼. ਪਸ਼ੂ ਦੀ ਥੁਥਨੀ. ਵਧੀ ਹੋਈ ਬੂਥੀ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |