Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poojan. ਪੂਜਾ ਕਰਨ ਲਈ। to worship. ਉਦਾਹਰਨ: ਪੂਜਨ ਚਾਲੀ ਬ੍ਰਹਮ ਠਾਇ ॥ Raga Basant, Raamaanand, 1, 1:3 (P: 1195).
|
Mahan Kosh Encyclopedia |
ਸੰ. ਨਾਮ/n. ਪੂਜਣ ਦੀ ਕ੍ਰਿਯਾ. ਅਰਚਨ. “ਪੂਜਨ ਚਾਲੀ ਬ੍ਰਹਮਠਾਇ.” (ਬਸੰ ਰਾਮਾਨੰਦ) 2. ਸਾਮਰਥਨ. ਤਾਈਦ. ਪੁਸ਼੍ਟਿ. “ਇਸੀ ਬਾਕ ਕੋ ਪੂਜਨ ਕੀਨ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|