Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poojaaree. ਪੂਜਾ ਕਰਨ ਵਾਲਾ। worshipper. ਉਦਾਹਰਨ: ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥ Raga Gaurhee 5, 136, 1:2 (P: 209).
|
SGGS Gurmukhi-English Dictionary |
worshipper.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪੂਜਨ ਵਾਲਾ. ਪੁਜਾਰੀ. “ਕੋਟਿ ਪੂਜਾਰੀ ਕਰਤੇ ਪੂਜਾ.” (ਭੈਰ ਅ: ਮਃ ੫) 2. ਵਿ. ਪੂਜਕ. “ਏਕ ਨਾਮ ਕੋ ਥੀਓ ਪੂਜਾਰੀ.” (ਗਉ ਮਃ ੫) 3. ਪੂਜਨ-ਅਰਹ. (अर्ह). ਪੂਜਣ ਯੋਗ੍ਯ. “ਠਾਕੁਰ ਕਾ ਸੇਵਕ ਸਦਾ ਪੂਜਾਰੀ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|