Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poojee. 1. ਪੂਜਾ ਕੀਤੀ। 2. ਪੂੰਜੀ, ਰਾਸ, ਮੂੜੀ। 1. worshipped. 2. capital. ਉਦਾਹਰਨਾ: 1. ਗਾਡਰ ਲੇ ਕਾਮਧੇਨੁ ਕਰਿ ਪੂਜੀ ॥ Raga Gaurhee 5, 160, 3:1 (P: 198). 2. ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥ Raga Gaurhee 4, Vaar 14:2 (P: 308).
|
SGGS Gurmukhi-English Dictionary |
1. worshipped. 2. capital.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੁੱਜੀ. ਪਹੁਚੀ। 2. ਪੂਰੀ ਹੋਈ। 3. ਨਾਮ/n. ਦੇਖੋ- ਪੂੰਜੀ। 4. ਘੋੜੇ ਦੇ ਪੂਜ਼ (ਮੂੰਹ) ਦਾ ਬੰਧਨ, ਜੋ ਨੱਕ ਉੱਪਰਦੀ ਹੋਕੇ ਗਲ ਹੇਠ ਆਉਂਦਾ ਹੈ. ਦੇਖੋ- ਪੂਜ 6. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|