Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poorak. 1. ਭਰਨ ਵਾਲਾ, ਪੂਰਨ ਕਰਤਾ। 2. ਭਰਪੂਰ। 3. ਯੋਗਮਤ ਅਨੁਸਾਰ ਪ੍ਰਾਣਾਯਾਮ ਸਮੇਂ ਸੁਆਸਾਂ ਨੂੰ ਅੰਦਰ ਠਹਿਰਾਉਣਾ। 1. sustainer. 2. filling all. 3. stopping, according Yog at the time of Pranayam stopping the breath inside. ਉਦਾਹਰਨਾ: 1. ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ॥ Raga Aaasaa 5, Chhant 5, 2:3 (P: 455). 2. ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥ Raga Aaasaa, Naamdev, 1, 1:1 (P: 485). 3. ਰੇਚਕ ਕੁੰਭਕ ਪੂਰਕ ਮਨ ਹਾਠੀ ॥ Raga Maaroo 1, Solhaa 22, 14:2 (P: 1043).
|
SGGS Gurmukhi-English Dictionary |
1. sustainer. 2. filling all. 3. a Yoga practice that involves stopping breath inside at the time of Pranayam.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. supplementary, complementary, filler.
|
Mahan Kosh Encyclopedia |
ਸੰ. ਵਿ. ਪੂਰਾ ਕਰਨ ਵਾਲਾ। 2. ਪੂਰਣ ਕਰਤਾ. ਭਰਣ ਪੋਖਣ ਕਰਤਾ. “ਸਗਲ ਪੂਰਕ ਪ੍ਰਭੁ ਧਨੀ.” (ਆਸਾ ਮਃ ੫) 3. ਨਾਮ/n. ਪ੍ਰਾਣਾਯਾਮ ਦਾ ਪ੍ਰਿਥਮ ਅੰਗ. ਓਅੰ ਜਪ ਨਾਲ ਸ੍ਵਾਸ ਅੰਦਰ ਲੈਜਾਣੇ. “ਰੇਚਕ ਪੂਰਕ ਕੁੰਭ ਕਰੈ.” (ਪ੍ਰਭਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|