Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poorab. 1. ਪਹਿਲਾਂ ਦਾ ਭਾਵ ਰਜ਼ਾ ਤੋਂ। 2. ਪਿਛਲਾ, ਪਹਿਲਾ। 3. ਇਕ ਦਿਸ਼ਾ, ਮਸ਼ਰਕ (east)। 1. destined, preordained. 2. past, former. 3. east. ਉਦਾਹਰਨਾ: 1. ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥ (ਭਾਵ ਪ੍ਰਭੂ ਦਾ). Raga Sireeraag 4, Vaar 14, Salok, 3, 3:8 (P: 88). 2. ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ Raga Gaurhee 5, 119, 2:1 (P: 204). ਪੂਰਬ ਜਨਮ ਹਉ ਤਪ ਕਾ ਹੀਨਾ ॥ Raga Gaurhee, Kabir, 15, 1:2 (P: 326). 3. ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ Raga Goojree 5, 5, 1:1 (P: 496).
|
SGGS Gurmukhi-English Dictionary |
[P. n.] East
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. east, orient; adj. same as ਪੂਰਵ.
|
Mahan Kosh Encyclopedia |
ਵਿ. पूर्व. ਪੂਰਵ. ਪਹਿਲਾ. ਪ੍ਰਥਮ. “ਪੂਰਬ ਜਨਮ ਕੇ ਮਿਲੇ ਸੰਜੋਗੀ.” (ਜੈਤ ਮਃ ੫) 2. ਨਾਮ/n. ਪੂਰਵ ਦਿਸ਼ਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|