Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pooræ. 1. ਕਾਮਲ/ਪੂਰਨ। 2. ਪੂਰਨ ਭਾਵ ਠੀਕ। 3. ਚੰਗੈ। 4. ਭਾਵ ਪੂਰਮ ਪ੍ਰਭੂ/ਗੁਰੂ। 5. ਵਜਾਉਂਦਾ ਹੈ। 6. ਨਚਦਾ ਹੈ। 7. ਪੂਰੀ ਕਰੇ, ਪੁਗਾਵੇ। 1. perfect. 2. full. 3. good, perfect. 4. Perfect Lord. 5. plays. 6. dance. 7, fulfill. ਉਦਾਹਰਨਾ: 1. ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥ Raga Sireeraag 1, 9, 1:1 (P: 17). ਸਾਹਿਬੁ ਸੇਵਨੑਿ ਆਪਣਾ ਪੂਰੈ ਸਬਦਿ ਵੀਚਾਰਿ ॥ (ਪੂਰਨ ਗੁਰਸਬਦ ਭਾਵ ਸਰਬ ਗੁਣੀ). Raga Goojree 3, Vaar 10:2 (P: 512). 2. ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥ Raga Sireeraag 1, 21, 1:2 (P: 22). 3. ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥ Raga Sireeraag 3, 41, 4:1 (P: 29). ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ॥ Raga Sireeraag 3, 46, 3:1 (P: 31). 4. ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥ Raga Sireeraag 4, Vaar 18ਸ, 3, 2:3 (P: 90). 5. ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥ Raga Aaasaa 1, 37, 2:2 (P: 360). 6. ਇਸੁ ਮਨ ਆਗੇ ਪੂਰੈ ਤਾਲ ॥ ਗੋਂਡ, Kabir, 10, 2:3 (P: 892). 7. ਸਭ ਆਸਾ ਮਨਸਾ ਪੂਰੈ ਧਾਰੀ ॥ Raga Maaroo 4, Solhaa 2, 8:2 (P: 1070).
|
Mahan Kosh Encyclopedia |
ਪੂਰਣ ਕਰਦਾ ਹੈ. ਭਰਦਾ ਹੈ। 2. ਪੂਰਣ (ਪੂਰੇ) ਨੇ. “ਗੁਰਿ ਪੂਰੈ ਕੀਤੀ ਪੂਰੀ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|