Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pé-ee-aa. ਪਿਤਾ ਦਾ ਘਰ, ਪੇਕਾ ਘਰ, ਇਹ ਲੋਕ। parents home viz., this world. ਉਦਾਹਰਨ: ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥ Raga Sireeraag 1, 24, 3:2 (P: 23).
|
SGGS Gurmukhi-English Dictionary |
parents home i.e., this world.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੇਈਅੜਾ) ਨਾਮ/n. ਪਿਤਾ ਦਾ ਘਰ. ਪਿਤਾ ਦਾ ਕੁਲ. ਭਾਵ- ਇਹ ਲੋਕ. “ਪੇਈਅੜੈ ਸਹੁ ਸੇਵਿ ਤੂੰ, ਸਾਹੁਰੜੈ ਸੁਖਿ ਵਸੁ.” (ਸ੍ਰੀ ਮਃ ੫) “ਨਿਤ ਨ ਪੇਈਆ ਹੋਇ.” (ਸ੍ਰੀ ਮਃ ੧) “ਨਾਨਕ ਸੁਤੀ ਪੇਈਐ.” (ਸ੍ਰੀ ਮਃ ੧) ਭਾਵ- ਇਸ ਲੋਕ ਵਿੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|