Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pé-u. ਪੀ, ਪਾਨ ਕਰ। quaff, drink. ਉਦਾਹਰਨ: ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥ Raga Sireeraag 1, 16, 3:2 (P: 20). ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ ॥ (ਮੈਂ ਪੀਂਦਾ ਹਾਂ). Raga Raamkalee, Kabir, 1, 3:2 (P: 969).
|
SGGS Gurmukhi-English Dictionary |
quaff, drink.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪਿਤਾ. ਪਿਉ. ਬਾਪ। 2. ਸੰ. ਪੇਯ. ਵਿ. ਪੀਣ ਯੋਗ੍ਯ. “ਏਹੁ ਮਹਾਰਸ ਪੇਉ ਰੇ.” (ਰਾਮ ਕਬੀਰ) 3. ਪਾਨ ਕਰ. ਪੀ. “ਗੁਰਮੁਖਿ ਅੰਮ੍ਰਿਤ ਪੇਉ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|