Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pékʰnaa. ਖੇਡ, ਤਮਾਸ਼ਾ, ਦਿਖਾਵਾ। a show, attracted to look at. ਉਦਾਹਰਨ: ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈ ਹੈ ਰੇ ॥ Raga Bilaaval, Kabir, 1, 1:1 (P: 855). ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥ (ਦਿਖਾਵਾ, ਖੇਡ). Salok, Kabir, 178:2 (P: 1374). ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ Salok, Kabir, 23:1 (P: 1427).
|
SGGS Gurmukhi-English Dictionary |
a show, attracted to look at.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਪ੍ਰੇਕ੍ਸ਼ਣ. ਦੇਖਣਾ. ਨਿਹਾਰਨਾ. “ਪੇਖਿਓ ਲਾਲਨ ਪਾਟ ਬੀਚਿ ਖੋਏ.” (ਟੋਡੀ ਮਃ ੫) 2. ਵਿਚਾਰਨਾ. ਸੋਚਣਾ. “ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ, ਸਰਬ ਢੰਢੋਲਿ.” (ਸੁਖਮਨੀ) 3. ਨਾਮ/n. ਤਮਾਸ਼ਾ. ਖੇਲ. “ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ.” (ਸ: ਮਃ ੯) 4. ਨਜ਼ਾਰਾ. ਦ੍ਰਿਸ਼੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|