Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pékʰaa. 1. ਵੇਖਿਆ ਹੈ। 2. ਮੈਂ ਵੇਖਾਂ। 1. behold. 2. see, gaze. ਉਦਾਹਰਨਾ: 1. ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ ॥ Raga Maajh 5, 29, 2:1 (P: 103). ਜੀਵਨੁ ਤਉ ਗਨੀਐ ਹਰਿ ਪੇਖਾ ॥ (ਵੇਖਿਆ ਹੋਵੇ). Raga Saarang 5, 88, 1:1 (P: 1221). 2. ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ ॥ Raga Gaurhee 5, 166, 2:1 (P: 216).
|
|