Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pæj. 1. ਇਜ਼ਤ, ਮਾਨ, ਲਾਜ। 2. ਨਾਮਵਰੀ। 1. honour. 2. honourable.
ਉਦਾਹਰਨਾ:
1. ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥ Raga Sireeraag 1, Asatpadee 28, 16:2 (P: 72).
ਐਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ ਸਿਉ ਬਨਿ ਆਈ ॥ (ਲਾਜ). Raga Goojree 1, Asatpadee 3, 7:1 (P: 504).
2. ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ Raga Aaasaa 1, Vaar 20ਸ, 1, 2:1 (P: 473).

SGGS Gurmukhi-English Dictionary
[P. n.] Honour, respect
SGGS Gurmukhi-English Data provided by Harjinder Singh Gill, Santa Monica, CA, USA.

English Translation
n.f. honour, fair name; vow, promise.

Mahan Kosh Encyclopedia

ਸਿੰਧੀ. ਨਾਮ/n. ਪ੍ਰਤਿਸ਼੍ਠਾ. ਮਾਨ. ਇੱਜ਼ਤ. “ਜਨ ਕੀ ਪੈਜ ਸਵਾਰੀ ਆਪਿ.” (ਗੂਜ ਮਃ ੫) “ਜਨ ਕੀ ਪੈਜ ਬਢਾਈ.” (ਮਾਰੂ ਮਃ ੯) 2. ਨਾਮਵਰੀ. “ਅੰਦਰਹੁ ਝੂਠੇ, ਪੈਜ ਬਾਹਰਿ.” (ਵਾਰ ਆਸਾ) 3. ਪ੍ਰਤਿਗ੍ਯਾ. ਪ੍ਰਣ. “ਪੁਨ ਤੇਰੇ ਵਾਕਨ ਕੋ ਧਿਕ ਧਿਕ, ਕਰਨ ਪੈਜ ਕੋ ਧਿਕ ਧਿਕ ਹੋਇ.” (ਗੁਪ੍ਰਸੂ) 4. ਪਾਦਜ. ਪੈਰਾਂ ਤੋਂ ਜੰਮਿਆ ਸ਼ੂਦ੍ਰ। 5. ਪੈ (ਦੁੱਧ) ਤੋਂ ਉਪਜਿਆ ਮੱਖਣ। 6. ਪੈ (ਜਲ) ਤੋਂ ਜਨਮਿਆ, ਕਮਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits