Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pæjʰæ. 1. ਪਹਿਰੀਏ, ਪਾਈਏ। 2. ਭਾਵ ਮਾਨ ਪ੍ਰਾਪਤ ਕਰੇ, ਇਜ਼ਤ ਪ੍ਰਾਪਤ ਕਰੇ। 3. ਭਾਵ ਸਿਰੋਪਾ ਪਾਣ ਨਾਲ। 1. wears. 2. is honoured. 3. robe of honour. ਉਦਾਹਰਨਾ: 1. ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥ Raga Maajh 1, Vaar 14:4 (P: 144). 2. ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥ Raga Raamkalee, Baba Sundar, 4:3 (P: 923). ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚ ਮਿਲਾਇ ਸਮਾਇਦਾ ॥ (ਮਾਨ ਪਾਂਦਾ ਹੈ). Raga Maaroo 1, Solhaa 16, 13:3 (P: 1037). 3. ਸਾਰ ਸਬਦਿ ਪੈਝੈ ਪਤਿ ਹੋਈ ॥ Raga Maaroo 1, Solhaa 7, 15:2 (P: 1027).
|
SGGS Gurmukhi-English Dictionary |
1. wears. 2. is honored. 3. robe of honor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਰਿਧਾਨ ਕਰੀਜੈ. ਪਹਿਰੀਏ. “ਖਾਜੈ ਪੈਝੈ ਰਲੀ ਕਰੀਜੈ.” (ਮਾਰੂ ਸੋਲਹੇ ਮਃ ੧) 2. ਪਹਿਰਾਇਆ ਜਾਵੇ. ਪਰਿਧਾਨ ਕਰਾਇਆ ਜਾਏ. “ਮਿਤੁ ਪੈਝੈ ਮਿਤੁ ਬਿਗਸੈ.” (ਸਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|