Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pænaṇ⒰. 1. ਪਹਿਰਣ, ਪੋਸ਼ਾਕ, ਪਹਿਰਾਵਾ। 2. ਪਾਉਣਾ, ਪਹਿਰਣਾ। 1. wear, dress, raiment. 2. robes, raiment. ਉਦਾਹਰਨਾ: 1. ਤਿਸੁ ਵਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥ Raga Sireeraag 1, 5, 4:2 (P: 16). ਉਦਾਹਰਨ: ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥ Raga Sireeraag 1, 7, 2:1 (P: 16). 2. ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥ Raga Aaasaa 5, Chhant 11, 1:5 (P: 460). ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ Raga Sorath 4, Vaar 20ਸ, 3, 2:3 (P: 650).
|
SGGS Gurmukhi-English Dictionary |
1. wear, dress, raiment. 2. robes, raiment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੈਨਣਾ) ਕ੍ਰਿ. ਪਰਿਧਾਨ ਕਰਨਾ. ਪਹਿਰਨਾ. ਓਢਣਾ. “ਪੈਨਣਾ ਰਖ ਪਤਿ ਪਰਮੇਸੁਰ.” (ਮਾਰੂ ਅ: ਮਃ ੫) “ਪੈਨਣੁ ਖਾਣਾ ਚੀਤਿ ਨ ਪਾਈ.” (ਪ੍ਰਭਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|