Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pænaa-i-aa. ਪੁਆਇਆ, ਪਹਿਰਾਇਆ ਭਾਵ ਖਿਲਤ ਦਿਤੀ, ਸਿਰੋਪਾ ਨਾਲ ਨਿਵਾਜਿਆ। clothed with robe of honour. ਉਦਾਹਰਨ: ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥ (ਭਾਵ ਖਿਲਤ ਪਹਿਨਾਈ, ਸਿਰੋਪਾ ਦਿਤਾ. Raga Sireeraag 4, Vaar 21:5 (P: 91).
|
SGGS Gurmukhi-English Dictionary |
clothed with robe of honor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਰਿਧਾਨ ਕਰਾਇਆ. ਪਹਿਰਾਇਆ। 2. ਖ਼ਿਲਤ (ਸਰੋਪਾ) ਪਹਿਨਾਇਆ. “ਹਰਿ ਦਾਤੈ ਹਰਿਨਾਮੁ ਜਪਾਇਆ, ਨਾਨਕ ਪੈਨਾਇਆ.” (ਮਃ ੪ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|