Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pænhaṇ⒰. 1. ਪੋਸ਼ਾਕ, ਪਹਿਰਾਵਾ। 2. ਵਸਤਰ। 1. wear. 2. robes. ਉਦਾਹਰਨਾ: 1. ਭਗਤਾਂ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨੑਣੁ ਭਗਤਿ ਬਡਾਈ ॥ Raga Saarang 3, Asatpadee 1, 2:1 (P: 1233). 2. ਪੈਨੑਣੁ ਖਾਣਾ ਚੀਤਿ ਨ ਪਾਈ ॥ Raga Parbhaatee 1, 14, 1:3 (P: 1331).
|
|