Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pokʰaṇ. ਭਾਵ ਖਾਣ ਪੀਣ, ਪਾਲਣਾ ਕਰਨ। cherishes, sustain. ਉਦਾਹਰਨ: ਭਰਣ ਪੋਖਣ ਸੰਗਿ ਅਉਧ ਬਿਹਾਣੀ ॥ Raga Soohee 5, 33, 3:1 (P: 743). ਬਿਸ੍ਵੰਭਰ ਪੂਰਨ ਸੁਖਦਾਤਾ ਸਗਲ ਸਮਗ੍ਰੀ ਪੋਖਣ ਭਰਣ ॥ (ਪਾਲਣਹਾਰ, ਪਾਲਣਾ ਕਰਨ ਵਾਲਾ). Raga Bilaaval 5, 116, 1:1 (P: 827).
|
English Translation |
n.m. same as ਪਾਲਣ.
|
Mahan Kosh Encyclopedia |
(ਪੋਖਨ) ਦੇਖੋ- ਪੋਸਣ. “ਭਰਣ ਪੋਖਣ ਸੰਗਿ ਅਉਧ ਬਿਹਾਣੀ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|