Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poch. 1. ਤੁਛ, ਭੈੜੀ, ਕਮੀਨੀ। 2. ਦੰਭ, ਦਿਖਾਵਾ, ਪਾਪ। 3. ਲੇਪ, ਲਗਾਓ, ਨੁਕਸ। 1. low. 2. ill will. 3. fault. ਉਦਾਹਰਨਾ: 1. ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ Raga Gaurhee Ravidas, 1, 1:1 (P: 345). 2. ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ ॥ Raga Bilaaval 5, 59, 2:2 (P: 816). 3. ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥ Raga Parbhaatee, Kabir, 3, 2:2 (P: 1350).
|
SGGS Gurmukhi-English Dictionary |
1. low. 2. ill will. 3. fault.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. class or category according to age, generation, age group. (2) v. imperative form of ਪੋਚਣਾ wipe, wash, plaster; n.m. coat of whitewash or plaster.
|
Mahan Kosh Encyclopedia |
ਨਾਮ/n. ਲੇਪ. ਲਗਾਉ. “ਨਾ ਕਛੁ ਪੋਚ ਮਾਟੀ ਕੇ ਭਾਂਡੇ, ਨਾ ਕਛੁ ਪੋਚ ਕੁੰਭਾਰੈ.” (ਪ੍ਰਭਾ ਕਬੀਰ) 2. ਦੰਭ. ਦਿਖਾਵਾ. “ਪਰਉਪਕਾਰ ਨਿਤ ਚਿਤਵਤੇ ਨਾਹੀ ਕਛੁ ਪੋਚ.” (ਬਿਲਾ ਮਃ ੫) 3. ਫ਼ਾ. [پوچ] ਵਿ. ਤੁੱਛ. ਕਮੀਨਾ. ਨੀਚ. “ਮੇਰੀ ਸੰਗਤਿ ਪੋਚ ਸੋਚ ਦਿਨਰਾਤੀ.” (ਗਉ ਰਵਿਦਾਸ) “ਮਾਨੁਖਾ ਅਵਤਾਰ ਦੁਰਲਭ ਤਿਹੀ ਸੰਗਤਿ ਪੋਚ.” (ਆਸਾ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|