Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pochaar⒤. 1. ਪੁਚਕਾਰ ਕੇ, ਪਿਆਰ ਲਾਡ ਨਾਲ। 2. ਪੋਚ ਕੇ, ਮਾਂਜ ਸੁਆਰ ਕੇ। 1. fondle. 2. adorned, smeared. ਉਦਾਹਰਨਾ: 1. ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥ Raga Gaurhee 4, 51, 1:2 (P: 168). 2. ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥ Raga Soohee 5, 20, 3:1 (P: 741).
|
SGGS Gurmukhi-English Dictionary |
1. fondle. 2. adorned, smeared.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਪੋਚਕੇ. ਮਾਂਜ ਕੂਚਕੇ. “ਰਖਹਿ ਪੋਚਾਰਿ ਮਾਟੀ ਕਾ ਭਾਂਡਾ.” (ਸੂਹੀ ਮਃ ੫) ਭਾਵ- ਦੇਹ ਤੋਂ ਹੈ। 2. ਦੇਖੋ- ਪੋਚਾਰਣੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|