Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pohi. 1. ਛੋਹ ਸਕਨਾ। 2. ਬਿਕਰਮੀ ਸੰਮਤ ਦਾ ਬਾਰਵਾਂ ਮਹੀਨਾ। 1. touch, torment, harm. 2. twelveth month of Bikrami era. ਉਦਾਹਰਨਾ: 1. ਸੁਣਿਐ ਪੋਹਿ ਨ ਸਕੈ ਕਾਲੁ ॥ Japujee, Guru Nanak Dev, 8:4 (P: 2). ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥ Raga Maajh 5, Baaraa Maaha-Maajh, 11:4 (P: 135). ਆਪਣੈ ਘਰਿ ਤੂ ਸੁਖ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥ (ਭਾਵ ਡਰਾ ਨਹੀਂ ਸਕਦੀ. Raga Vadhans 3, Chhant 3, 1:2 (P: 569). 2. ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥ Raga Raamkalee 5, Rutee Salok, 6:1 (P: 929).
|
SGGS Gurmukhi-English Dictionary |
[P. v.] (from Pohanâ) influence, affect
SGGS Gurmukhi-English Data provided by
Harjinder Singh Gill, Santa Monica, CA, USA.
|
|