Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargataa-i-aa. ਪ੍ਰਗਟ ਕੀਤਾ, ਪ੍ਰਤੱਖ ਕੀਤਾ, ਰੋਸ਼ਨ ਕੀਤਾ। revealed, manifested. ਉਦਾਹਰਨ: ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥ (ਜ਼ਾਹਰ ਕੀਤਾ, ਪ੍ਰਤੱਖ ਕੀਤਾ). Raga Maajh 5, 32, 3:3 (P: 104). ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥ (ਪ੍ਰਸਿੱਧ ਕੀਤਾ ਰੋਸ਼ਨ ਕੀਤਾ). Raga Gaurhee 5, Sukhmanee 17, 4:10 (P: 285). ਜਹ ਜਹ ਸੰਤ ਅਰਾਧਿਆ ਤਹ ਤਹ ਪ੍ਰਗਟਾਇਆ ॥ (ਪ੍ਰਤੱਖ ਹੋਇਆ). Raga Aaasaa 5, Chhant 6, 4:2 (P: 456).
|
SGGS Gurmukhi-English Dictionary |
revealed, manifested.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|