Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargati-aa. ਪ੍ਰਗਟ/ਪ੍ਰਤੱਖ/ਪ੍ਰਕਾਸ਼ਮਾਨ ਹੋਇਆ। manifested. ਉਦਾਹਰਨ: ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥ (ਪ੍ਰਗਟ/ਪ੍ਰਤੱਖ, ਪ੍ਰਕਾਸ਼ਮਾਨ ਹੋਇਆ). Raga Sireeraag, Kabir, 3, 4:1 (P: 92). ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥ (ਪ੍ਰਤੱਖ ਹੋਇਆ, ਪ੍ਰਗਟ ਹੋਇਆ). Raga Sorath 4, Vaar 10ਸ, 3, 2:5 (P: 646).
|
SGGS Gurmukhi-English Dictionary |
manifested.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|