Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargat⒰. 1. ਪ੍ਰਤੱਖ, ਪ੍ਰਕਾਸ਼ਮਾਨ। 2. ਪ੍ਰਸਿੱਧ। 1. apparent, bare, manifest. 2. famous, known. ਉਦਾਹਰਨਾ: 1. ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥ Raga Sireeraag 1, Asatpadee 7, 3:2 (P: 57). ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥ (ਪ੍ਰਤੱਖ, ਸਹੀ). Raga Aaasaa 5, Chhant 9, 4:3 (P: 459). ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥ (ਜ਼ਾਹਰ ਹੋਇਆ). Raga Aaasaa 5, Chhant 11, 3:5 (P: 460). ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪ੍ਰਗਟੁ ਸਭ ਠਾਈ ਹੇ ॥ (ਪ੍ਰਤੱਖ). Raga Maaroo 1, Solhaa 2, 12:3 (P: 1022). 2. ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥ (ਪ੍ਰਸਿੱਧ). Raga Gaurhee 5, Sukhmanee 6, 7:1 (P: 270).
|
SGGS Gurmukhi-English Dictionary |
1. apparent, bare, manifest. 2. famous, known.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪ੍ਰਕਟ. “ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ.” (ਸੁਖਮਨੀ) “ਗੁਰ ਮਿਲਿਐ ਇਕੁ ਪ੍ਰਗਟੁ ਹੋਇ.” (ਬਸੰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|