Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargaas. 1. ਪ੍ਰਜਵਲਤ। 2. ਚਾਣਨ। 3. ਭਾਵ ਖਿੜਨਾ। 4. ਪ੍ਰਕਾਸ਼ਮਾਨ ਹੋਣ ਭਾਵ ਉਦੈ ਹੋਣ। 1. illumined. 2. enlighten, illumines. 3. blossom. 4. rising. ਉਦਾਹਰਨਾ: 1. ਗਤਿ ਪਾਵਹਿ ਮਤਿ ਹੋਇ ਪ੍ਰਗਾਸ ॥ (ਭਾਵ ਉਜਲੀ). Raga Gaurhee 5, Baavan Akhree, 32:4 (P: 257). ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲ ਬਿਗਸਨਾ ॥ (ਭਾਵ ਚਮਕ ਉਠੀ). Raga Bilaaval 5, 43, 2:2 (P: 811). 2. ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥ Raga Gaurhee 5, Sukhmanee 11, 4:8 (P: 277). ਸੰਤ ਸੰਗਤਿ ਮਿਲਿ ਭਇਆ ਪ੍ਰਗਾਸ ॥ Raga Parbhaatee 5, 12, 1:1 (P: 1341). 3. ਚਾਰਿ ਪਦਾਰਥ ਕਮਲ ਪ੍ਰਗਾਸ ॥ (ਹਿਰਦੇ ਰੂਪ ਕਮਲ ਖਿੜ ਜਾਂਦਾ ਹੈ). Raga Gaurhee 5, Sukhmanee 24, 6:5 (P: 296). 4. ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥ Raga Gaurhee Ravidas, Asatpadee 1, 5:1 (P: 346).
|
SGGS Gurmukhi-English Dictionary |
[P. n.] (from Sk. Prakâsh) appearance, splendour, light, luster; P. v. to appear, to blossom
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪ੍ਰਗਾਸੁ) ਦੇਖੋ- ਪ੍ਰਕਾਸ. “ਘਟਿ ਘਟਿ ਮਉਲਿਆ ਆਤਮਪ੍ਰਗਾਸੁ.” (ਬਸੰ ਕਬੀਰ) “ਗੁਰਸਬਦਿ ਪ੍ਰਗਾਸਿਆ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|