Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraṇvæ. ਨਿਮਰਤਾ ਸਹਿਤ ਕਹਿਣਾ, ਕਹਿਣਾ। prays, supplicates. ਉਦਾਹਰਨ: ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ Raga Sireeraag 1, 25, 4:1 (P: 23). ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥ Raga Aaasaa, Naamdev, 2, 4:2 (P: 485). ਨਾਮਾ ਪ੍ਰਣਵੈ ਸੇਲ ਮਸੇਲ ॥ (ਕਹੇ). Raga Bhairo, Naamdev, 10, 19:1 (P: 1166).
|
Mahan Kosh Encyclopedia |
ਪ੍ਰਣਮਨ ਕਰਦਾ ਹੈ. ਨਮਸਕਾਰ ਕਰਦਾ ਹੈ. “ਪ੍ਰਣਵੈ ਨਾਮਾ.” (ਮਾਲੀ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|