Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫakʰ⒤. ਪ੍ਰਗਟ ਤੌਰ ਤੇ, ਜ਼ਾਹਿਰਾ। apparently, evidently. ਉਦਾਹਰਨ: ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥ Raga Aaasaa, Kabir, 14, 2:2 (P: 479). ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥ Raga Aaasaa ਧਨਾ 2, 4:2 (P: 488).
|
SGGS Gurmukhi-English Dictionary |
apparently, evidently.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪ੍ਰਤਖ, ਪ੍ਰਤਖ੍ਯ) ਸੰ. ਪੁਤ੍ਯਕ੍ਸ਼. ਵਿ. ਅੱਖ ਦੇ ਸਾਮ੍ਹਣੇ. ਜਾਹਿਰ. ਪ੍ਰਕਟ. ਪਰਗਟ. “ਤੀਨਿ ਦੇਵ ਪ੍ਰਤਖਿ ਤੋਰਹਿ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|