Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫipaal. 1. ਪਾਲਣਹਾਰ, ਪ੍ਰਤਿਪਾਲਕ। 2. ਪਾਲਣਾ ਕਰਦਾ ਹੈ, ਪਾਲਦਾ ਹੈ। 3. ਪ੍ਰਤਿਪਾਲਣਾ, ਰਖਿਆ। 1. nurturer, nourisher, cherisher. 2. nurtures, nourishes. 3. protection. ਉਦਾਹਰਨਾ: 1. ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ ॥ Raga Gaurhee 5, Chhant 3, 4:3 (P: 249). ਥਾਨ ਥਨੰਤਰਿ ਰਵਿ ਰਹਿਆ ਸਰਬ ਜੀਆ ਪ੍ਰਤਿਪਾਲ ਜੀਉ ॥ Raga Soohee 5, Asatpadee 3, 5:1 (P: 760). 2. ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥ Raga Sireeraag 5, 80, 2:2 (P: 45). ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥ (ਪਾਲਣਾ ਕਰ). Raga Bilaaval 5, 121, 1:1 (P: 828). 3. ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ Raga Bhairo, Naamdev, 10, 16:1 (P: 1166).
|
SGGS Gurmukhi-English Dictionary |
1. one who nurturers/nourishes/ sustains. 2. one who nurturers/ nourishes/ sustains. 3. protection.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪ੍ਰਤਿਪਾਲਕ ਦਾ ਸੰਖੇਪ. “ਸਰਬ ਜੀਆ ਕਾ ਹੈ ਪ੍ਰਤਿਪਾਲ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|