Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫipaal⒤. 1. ਪਾਲਣਹਾਰ, ਪਾਲਣਾ ਕਰਨ ਵਾਲਾ। 2. ਪਾਲਣਾ ਕਰਦਾ ਹੈ। 1. nourisher, cherisher. 2. nourishes, cherishes. ਉਦਾਹਰਨਾ: 1. ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥ Raga Sireeraag 3, 43, 4:1 (P: 30). 2. ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥ Raga Gond 5, 18, 2:3 (P: 867).
|
SGGS Gurmukhi-English Dictionary |
1. one who nurturers/nourishes/ sustains. 2. nourishes, cherishes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪ੍ਰਤਿਪਾਲਾ, ਪ੍ਰਤਿਪਾਲੀ) ਪ੍ਰਤਿਪਾਲਕ. “ਤੂ ਸਭਨਾ ਕੇ ਪ੍ਰਤਿਪਾਲਾ ਜੀਉ.” (ਮਾਝ ਮਃ ੫) “ਵਿਸਾਰਿਆ ਜਗਤਪਿਤਾ ਪ੍ਰਤਿਪਾਲਿ” (ਸ੍ਰੀ ਮਃ ੩) “ਹਮ ਬਾਰਿਕ ਹਰਿ ਪਿਤਾ ਪ੍ਰਤਿਪਾਲੀ.” (ਭੈਰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|