Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parḋés⒰. ਦੂਜਾ ਦੇਸ। foreign country. ਉਦਾਹਰਨ: ਤਨਿ ਸੁਗੰਧ ਢੂਢੈ ਪ੍ਰਦੇਸੁ ॥ (ਭਾਵ ਦੂਜਾ ਸਥਾਨ). Raga Basant Ravidas, 1, 2:2 (P: 1196). ਉਦਾਹਰਨ: ਦੇਸੁ ਛੋਡਿ ਪਰਦੇਸਹਿ ਧਾਇਆ ॥ Raga Parbhaatee 5, Asatpadee 2, 4:3 (P: 1348).
|
Mahan Kosh Encyclopedia |
(ਪ੍ਰਦੇਸ) ਪਰ-ਦੇਸ਼. ਦੂਸਰਾ ਦੇਸ਼. ਵਿਦੇਸ਼। 2. ਦੂਜਾ ਥਾਂ. “ਤਨ ਸੁਗੰਧ ਢੂਢੈ ਪ੍ਰਦੇਸ.” (ਬਸੰ ਰਵਿਦਾਸੁ) 3. ਸੰ. ਪ੍ਰਦੇਸ਼. ਦੇਸ਼ ਦੇ ਅੰਦਰ ਦੂਜਾ ਦੇਸ਼. ਜੈਸੇ- ਪੰਜਾਬ ਵਿੱਚ ਦੁਆਬਾ, ਮਾਝਾ, ਮਾਲਵਾ ਆਦਿ। 4. ਅੰਗ। 5. ਅਸਥਾਨ। 6. ਦੀਵਾਰ. ਕੰਧ। 7. ਨਾਮ/n. ਨਾਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|