Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parvaah. ਧਾਰਾ, ਵਹਿਣ, ਝਰਣੇ, ਚਸ਼ਮੇ। stream. ਉਦਾਹਰਨ: ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥ Saw-yay, Guru Arjan Dev, 2:1 (P: 1385).
|
SGGS Gurmukhi-English Dictionary |
stream.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. current, flow, continuous movement, stream.
|
Mahan Kosh Encyclopedia |
ਸੰ. ਪ੍ਰ-ਵਹ. ਨਾਮ/n. ਜਲ ਦਾ ਵਹਾਉ. ਪਾਣੀ ਦੀ ਗਤਿ। 2. ਜਲ ਦੀ ਧਾਰਾ। 3. ਕਾਰਜ ਦਾ ਜਾਰੀ ਰਹਿਣਾ। 4. ਹੱਛੀ ਸਵਾਰੀ. ਘੋੜਾ ਆਦਿ ਉੱਤਮ ਵਾਹਨ. “ਕੇਸਰੀ ਪ੍ਰਵਾਹੇ.” (ਅਕਾਲ) ਸ਼ੇਰ ਦੀ ਸਵਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|