Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parvés. ਦਾਖਲਾ। enterance, extends. ਉਦਾਹਰਨ: ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥ (ਭਾਵ ਵਸ ਜਾਣਾ). Raga Gaurhee 5, Sukhmanee 16, 7:2 (P: 284). ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥ (ਪਸਰਿਆ ਹੋਇਆ ਭਾਵ ਉਸ ਦੀ ਉਪਮਾ ਖਿਲਰੀ ਹੋਈ ਹੈ). Raga Kedaaraa Ravidas, 1, 2:2 (P: 1124).
|
|