Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paarsaaḋ. ਦੇਵਤਾ/ਪ੍ਰਭੂ ਨੂੰ ਅਰਪਤ ਹੋਇਆ ਖਾਣ ਯੋਗ ਪਦਾਰਥ, ਭੋਜਨ। eatable offered to the Lord; feasts. ਉਦਾਹਰਨ: ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥ Raga Gond Ravidas, 2, 3:1 (P: 875).
|
SGGS Gurmukhi-English Dictionary |
1. eatables offered to dieties. 2. feasts. 3. gift.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਪਰਸਾਦ.
|
Mahan Kosh Encyclopedia |
ਨਾਮ/n. ਖ਼ੁਸ਼ੀ. ਪ੍ਰਸੰਨਤਾ. “ਉਰ ਹ੍ਵੈ ਪ੍ਰਸਾਦ ਤਤਕਾਲਾ.” (ਗੁਪ੍ਰਸੂ) 2. ਸ੍ਵੱਛਤਾ. ਨਿਰਮਲਤਾ। 3. ਅਰੋਗਤਾ। 4. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗ੍ਯ ਪਦਾਰਥ. ਨੈਵੇਦ੍ਯ. “ਜੇ ਓਹ ਅਨਿਕ ਪ੍ਰਸਾਦ ਕਰਾਵੈ.” (ਗੌਂਡ ਰਵਿਦਾਸ) “ਵਰਤਾਇ ਪ੍ਰਸਾਦ ਵਿਸਾਲਾ.” (ਗੁਪ੍ਰਸੂ) 5. ਕਾਵ੍ਯ ਦਾ ਇੱਕ ਗੁਣ. ਪਦਾਂ ਦੀ ਜੜਤੀ ਸੁੰਦਰ ਅਤੇ ਅਰਥ ਦਾ ਸਪਸ਼੍ਟ ਹੋਣਾ। 6. ਕ੍ਰਿਪਾ. ਅਨੁਗ੍ਰਹ। 7. ਖ਼ਾ. ਭੋਜਨ. ਰਸੋਈ। 8. ਦੇਖੋ- ਪ੍ਰਾਸਾਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|