Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parsaaḋ⒤. ਕ੍ਰਿਪਾ ਨਾਲ, ਕ੍ਰਪਾ ਸਦਕਾ। by the grace of. ਉਦਾਹਰਨ: ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ ॥ Raga Gaurhee 5, 75, 4:1 (P: 177).
|
Mahan Kosh Encyclopedia |
ਕ੍ਰਿ. ਵਿ. ਕ੍ਰਿਪਾ ਕਰਕੇ. ਮਿਹਰਬਾਨੀ ਸੇ. “ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ.” (ਸੁਖਮਨੀ) 2. ਸੰ. प्रसादिन्. ਵਿ. ਕ੍ਰਿਪਾ ਕਰਨ ਵਾਲਾ. ਕਰੀਮ. “ਅਜੂਨੀ ਸਭੰ ਗੁਰ ਪ੍ਰਸਾਦਿ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|