Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parsév. ਚੋਈ, ਟਪਕੀ (ਮਹਾਨਕੋਸ਼)। perspiration. ਉਦਾਹਰਨ: ਨਖ ਪ੍ਰਸੇਵ ਜਾ ਚੈ ਸੁਰਸਰੀ ॥ Raga Malaar, Naamdev, 1, 4:3 (P: 1292).
|
SGGS Gurmukhi-English Dictionary |
[Desi n.] (from P. Parseu or Pasīnâ) perspiration
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪ੍ਰਸ੍ਵੇਦ. ਪਸੀਨਾ. ਮੁੜ੍ਹਕਾ। 2. ਵਿ. ਪ੍ਰਸ੍ਰਵ ਹੋਈ. ਟਪਕੀ. ਚੁਈ. ਰਸੀ. “ਨਖ ਪ੍ਰਸੇਵ ਜਾਂਚੈ ਸੁਰਸੁਰੀ.” (ਮਲਾ ਨਾਮਦੇਵ) ਜਿਸ ਦੇ ਨੌਹਾਂ ਤੋਂ ਗੰਗਾ ਟਪਕੀ ਹੈ।{1404} 3. ਸੰ. प्रसेव. ਨਾਮ/n. ਬੀਨ ਦਾ ਤੂੰਬਾ। 4. ਥੈਲਾ. Footnotes: {1404} ਪੁਰਾਣਕਥਾ ਹੈ ਕਿ ਬ੍ਰਹ੍ਮਾ ਨੇ ਵਾਮਨ ਭਗਵਾਨ ਦੇ ਚਰਣ ਧੋਕੇ ਕਮੰਡਲੁ ਵਿੱਚ ਜੋ ਰੱਖੇ ਸਨ, ਉਹੀ ਗੰਗਾ ਹੈ. ਦੇਖੋ- ਗੰਗਾ.
Mahan Kosh data provided by Bhai Baljinder Singh (RaraSahib Wale);
See https://www.ik13.com
|
|