Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraanpat⒤. ਪ੍ਰਾਣਾਂ ਦੇ ਮਾਲਕ। Lord of very life. ਉਦਾਹਰਨ: ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ ॥ Raga Soohee 5, 48, 2:2 (P: 747).
|
SGGS Gurmukhi-English Dictionary |
Lord of very life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪ੍ਰਾਣਨਾਥ) ਪ੍ਰਾਣਾਂ ਦਾ ਸ੍ਵਾਮੀ ਜੀਵਾਤਮਾ। 2. ਸ੍ਵਾਮੀ. ਭਰਤਾ. ਪਤਿ। 3. ਕਰਤਾਰ. ਵਾਹਗੁਰੂ. “ਹੇ ਪ੍ਰਾਣਨਾਥ ਗੋਬਿੰਦਹ!” (ਸਹਸ ਮਃ ੫) ਦੇਖੋ- ਪ੍ਰਾਨਪਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|