Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraanee. 1. ਪ੍ਰਾਣ ਧਾਰੀ ਭਾਵ ਜੀਵ ਅਥਵਾ ਮਨੁੱਖ। 2. ਹੇ ਜੀਵ, ਹੇ ਮਨੁੱਖ। 1. primal being, mortal. 2. O mortal. ਉਦਾਹਰਨਾ: 1. ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥ Raga Gaurhee 5, 169, 1:2 (P: 199). ਪ੍ਰਾਨੀ ਕਉਨੁ ਉਪਾਉ ਕਰੈ ॥ (ਮਨੁੱਖ). Raga Sorath 9, 5, 1:1 (P: 632). ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ ॥ (ਪ੍ਰਾਨੀਆਂ ਦੇ). Raga Bilaaval 5, 83, 1:2 (P: 820). 2. ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ ॥ Raga Goojree 1, Asatpadee 3, 2:2 (P: 504).
|
Mahan Kosh Encyclopedia |
(ਪ੍ਰਾਨਿ) ਦੇਖੋ- ਪ੍ਰਾਣੀ. “ਪ੍ਰਾਨੀ ਕਛੂ ਨ ਚੇਤਈ.” (ਸ: ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|