Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraapaṫ⒤. ਪ੍ਰਾਪਤ ਕਰਨਾ। attain, have. ਉਦਾਹਰਨ: ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥ Raga Aaasaa 4, Chhant 8, 3:6 (P: 442). ਪ੍ਰਾਪਤਿ ਪੋਤਾ ਕਰਮੁ ਪਸਾਉ ॥ (ਪ੍ਰਾਪਤ ਹੁੰਦਾ ਹੈ). Raga Raamkalee 1, 8, 2:1 (P: 878).
|
SGGS Gurmukhi-English Dictionary |
attain, have.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪ੍ਰਾਪਤੀ, ਪ੍ਰਾਪ੍ਤਿ) ਨਾਮ/n. ਮਿਲਣ ਦਾ ਭਾਵ. ਮਿਲਣਾ. ਹਾਸਿਲ ਹੋਣਾ। 2. ਪਹੁੰਚ. ਗਮ੍ਯਤਾ। 3. ਲਾਭ. “ਪ੍ਰਾਪਤਿ ਪੋਤਾ ਕਰਮ ਪਸਾਉ.” (ਰਾਮ ਮਃ ੧) 4. ਆਮਦਨ. ਆਯ। 5. ਜਰਾਸੰਧ ਦੀ ਪੁਤ੍ਰੀ ਅਤੇ ਕੰਸ ਦੀ ਰਾਣੀ. ਦੇਖੋ- ਜਰਾਸੰਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|