Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pari-u. ਪਤੀ । spouse, groom, beloved. ਉਦਾਹਰਨਾ: 1. ਕਹੁ ਨਾਨਕ ਜਿਨਿ ਪ੍ਰਿਉ ਪਰਮੇਸੁਰ ਕਰਿ ਜਾਨਿਆ ॥ Raga Gaurhee 5, 99, 4:1 (P: 185). ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥ Raga Aaasaa 5, Chhant 3, 1:5 (P: 454). ਸੇਜ ਏਕ ਪ੍ਰਿਉ ਸੰਗਿ ਦਰਸੁ ਨ ਪਾਈਐ ਰਾਮ ॥ (ਭਾਵ ਪਰਮੇਸਰ). Raga Bihaagarhaa 5, Chhant 2, 3:1 (P: 543). ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ ॥ (ਪਿਆਰੇ ਪ੍ਰਭੂ ਨੂੰ ਆਰਾਧੇ). Raga Basant 1, Asatpadee 1, 7:3 (P: 1187).
|
SGGS Gurmukhi-English Dictionary |
spouse, groom, beloved.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪ੍ਰਿਅ) ਸੰ. ਪ੍ਰਿਯ. ਵਿ. ਪ੍ਯਾਰਾ. “ਹੁਣ ਕਦਿ ਮਿਲੀਐ ਪ੍ਰਿਅ ਤੁਧ ਭਗਵੰਤਾ!” (ਮਾਝ ਮਃ ੫) 2. ਨਾਮ/n. ਪਤਿ. ਭਰਤਾ. “ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ.” (ਗਉ ਮਃ ੫) “ਏਕੋ ਪ੍ਰਿਅ ਸਖੀਆ ਸਭ ਪ੍ਰਿਅ ਕੀ.” (ਦੇਵ ਮਃ ੪) 3. ਦੇਖੋ- ਪ੍ਰੇਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|