Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṛa-u. 1. ਪੜਦਾ ਹਾਂ। 2. ਪੈਂਦਾ। 1. read, recite, learn. 2. fall. ਉਦਾਹਰਨਾ: 1. ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥ (ਪੜਦਾ ਹਾਂ, ਵਾਚਦਾ ਹਾਂ). Raga Aaasaa 1, 20, 1:2 (P: 355). 2. ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ Raga Sorath 1, Asatpadee 1, 1:1 (P: 634).
|
Mahan Kosh Encyclopedia |
ਪਓ. ਪੜੋ। 2. ਪਠਨ ਕਰੋ. ਪੜ੍ਹੋ। 3. ਪੜਉਂ. ਪੈਂਦਾ ਹਾਂ. “ਦੁਬਿਧਾ ਨ ਪੜਉ, ਹਰਿ ਬਿਨੁ ਅਵਰੁ ਨ ਪੂਜਉ.” (ਸੋਰ ਅ: ਮਃ ੧) 4. ਪੜ੍ਹਉਂ. ਪੜ੍ਹਦਾ ਹਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|