Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṛaṫ. 1. ਪਠਨ ਕਰਨ ਨਾਲ। 2. ਪੈਂਦੇ ਹਨ; ਦਾਖਲ਼ ਹੁੰਦੇ। 1. reciting, reading. 2. strike; enter. ਉਦਾਹਰਨਾ: 1. ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ ॥ Raga Goojree 3, 9, 1:2 (P: 492). 2. ਜਿਤ ਮਿਰਗ ਪੜਤ ਹੈ ਚੋਰੀ ॥ Raga Sorath, Kabir, 10, 1:2 (P: 656).
|
English Translation |
n.f. cost price; fall; honour, reputation.
|
Mahan Kosh Encyclopedia |
ਦੇਖੋ- ਪਰਤ। 2. ਪਠਨ ਕਰਤ. ਪੜ੍ਹਦਾ। 3. ਕ੍ਰਿ. ਵਿ. ਪੜ੍ਹਦੇ. ਪਠਨ ਕਰਦੇ ਹੋਏ. “ਪੜਤ ਗੁਨਤ ਐਸੇ ਸਭ ਮਾਰੇ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|