Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṛḋé. 1. ਪਠਨ ਕਰਦੇ। 2. ਪਰਦੇ। 1. recite, utter. 2. curtains. ਉਦਾਹਰਨਾ: 1. ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥ (ਉਚਾਰਣ ਕਰਦੇ). Raga Sireeraag 1, Asatpadee 1, 3:3 (P: 53). 2. ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥ Raga Gaurhee 5, 140, 3:1 (P: 194).
|
|