Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṛahi. 1. ਪਠਨ ਕੀਤਾ ਹੈ, ਪੜੇ ਹਨ। 2. ਪੈਂਦਾ ਹੈ। 1. recite, read. 2. fall, is thrown. ਉਦਾਹਰਨਾ: 1. ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ Raga Aaasaa 4, ਸਪੁ 1, 4:4 (P: 11). ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥ (ਪੜਦਾ ਹੈ). Raga Sireeraag 1, 28, 4:1 (P: 24). 2. ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥ Raga Gaurhee 5, Vaar 18ਸ, 5, 2:2 (P: 322).
|
SGGS Gurmukhi-English Dictionary |
1. recite, read. 2. fall, is thrown.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|