Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṛé. 1. ਪਠਨ ਕਰੇ। 2. ਪੜਿਆ, ਹੋੲਆ ਨੂੰ। 3. ਪਏ, ਡਿਗੇ। 1. recite, utter. 2. from the learnt/expert. 3. (aux. v) came to. ਉਦਾਹਰਨਾ: 1. ਆਖਹਿ ਪੜੇ ਕਰਹਿ ਵਖਿਆਣ ॥ (ਪਠਨ ਕਰੇ). Japujee, Guru Nanak Dev, 26:12 (P: 5). 2. ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥ Raga Sireeraag 1, 3, 1:3 (P: 15). 3. ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥ Raga Goojree 5, Vaar 2:2 (P: 518).
|
Mahan Kosh Encyclopedia |
ਪਠਨ ਕਰੇ. ਪੜ੍ਹੇ. “ਪੜੇ ਰੇ, ਸਗਲ ਬੇਦ, ਨਹਿ ਚੂਕੈ ਮਨਭੇਦ.” (ਧਨਾ ਅ: ਮਃ ੫) 2. ਪਠਿਤ. ਪੜ੍ਹੇ ਹੋਏ. “ਆਖਹਿ ਪੜੇ ਕਰਹਿ ਵਖਿਆਣ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|